ਲੋਕੀ ਭਰ ਟੋਕਰੇ ਤੇਰੇ ਦਰ ਤੇ ਆਉਂਦੇ
ਮੈਂ ਪੂਰੀ ਖ਼ਾਲੀ ਹੋਈ ਤਾਂ ਆਈ ਜਦ ਮੈਂ ਵੀ ਮੈਂ ਨਾ ਰਹਿ ਗਈ ਵਿੱਚੋਂ ਤੇ ਮੇਰੀ ਰੂਹ ਅੰਮ੍ਰਤ ਨੂੰ ਤਰਹਾਈ ਮੜ੍ਹਕਾਂ ਛੁੱਟ ਗਈਆਂ ਮਾਣ ਟੁੱਟ ਗਏ ਤਖ਼ਤਾਂ ਬਹਿੰਦੀ ਜਿੰਦ ਭੂੰਜਿਓਂ ਚਾਈ ਹੰਝੂ ਵੀ ਸੁੱਕ ਗਏ ਹੋਕੇ ਵੀ ਮੁੱਕ ਗਏ ਕਰ ਲਿਆ ਸਬ ਜੋ ਮੈਂ ਕਰ ਪਾਈ ਹੁਣ ਤੂੰ ਹੈਂ ਤੇ ਮੇਰੀਆਂ ਪਥਰਾਈਆਂ ਅੱਖਾਂ ਅੱਗੇ ਤੂੰ ਹੀ ਜਾਣੇਂ ਜਾਂ ਤੇਰੀ ਖ਼ੁਦਾਈ |
लोकी भर टोकरे तेरे दर ते आउंदे
मैं पूरी ख़ाली होई तां आई जद मैं वी मैं ना रह गई विच्चों ते मेरी रूह अमृत नूं तरहाई मढ़कां छुट्ट गईआं माण टुट्ट गए तख्तां बहन्दी जिंद भूंजेयों चाई हंझू वी सुक्क गए होक्के वी मुक्क गए कर लेया सब जो मैं कर पाई हुण तूं हैं ते मेरियां पथराईयां अक्खां अग्गे तूं ही जाणें जां तेरी ख़ुदाई |
Meaning:
People come to your door with baskets full, I have come now that I have become completely empty. When even I am not there anymore in me and my soul is parching for nectar. Gratification is out, the pride has gone, the one used to sit on thrones has been picked up from floor now. Tears have dried, sobs exhausted, I did all I could do. Now it’s you and my stony eyes, either you know what happens now or your “Godness”. |
Dinakshi
Latest posts by Dinakshi (see all)
- ਇਮਤਿਹਾਨ - January 22, 2019
- बहुत बे-आबरू पर बहुत ही शादमाँ हो कर तिरे कूचे से हम निकले - January 9, 2019
- Home Everywhere - April 9, 2018